ਇੱਥੇ ਪੰਜਾਬੀ ਪੇਂਡੂ ਵੀਡਿਓ ਮਿਲਦੀਆਂ ਨੇ ਆਜੋ 🙏 ਭਾਰਤ ਪਿੰਡਾਂ ਦਾ ਦੇਸ਼ ਹੈ। ਸਾਡਾ ਜਾਂ ਸਾਡੇ ਬੁਜ਼ਰਗਾਂ ਦਾ ਪਿਛੋਕੜ ਪਿੰਡਾਂ ਦਾ ਹੋਣ ਕਰਕੇ ਹੀ ਪਿੰਡਾਂ ਦੇ ਨਾਲ ਸਾਡਾ ਮੋਹ ਭਿੱਜਿਆ ਰਿਸ਼ਤਾ ਹੈ ਤਾਂਹੀ ਤਾਂ ਕਹਿੰਦੇ ਨੇ '' ਨਾ ਪਿੰਡ ਮੇਰੇ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ''। ਸੱਤ ਸਮੁੰਦਰੋਂ ਪਾਰ ਬੈਠੇ ਪਰਦੇਸੀਆਂ ਦੇ ਦਿਲਾਂ ਵਿੱਚ ਵੀ ਆਪਣੇ ਪਿੰਡ ਧੜਕਦੇ ਨੇ। ਅਸੀਂ ਇਸ ਚੈਨਲ ਰਾਹੀਂ ਪੇਂਡੂ ਜੀਵਨ ਦੀ ਅਸਲ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਤੇ ਕਟਾਖਸ਼ ਕਰਦੇ ਹਾਂ। ਮੈਂ ਵੀਰ ਸਿੰਘ ਪਰਮਾਰ [ ਜੱਸਾ ] ਅਤੇ ਮੇਰੀ ਪਤਨੀ ਸੁਖਪਾਲ ਕੌਰ [ ਪਾਲ ] ਤੁਹਾਡਾ ਪੇਂਡੂ ਵਿਰਸਾ ਚੈਨਲ ਤੇ ਸਵਾਗਤ ਕਰਦੇ ਹਾਂ। ਆਪਣੇ ਚੈਨਲ ਨੂੰ ਸਬਸਕਰੈਬ ਜਰੂਰ ਕਰੋ ਜੀ। ਫੋਨ ਨੰਬਰ - 9876256925 This work is subjected to copyright . All rights of this property are reserved to Pendu Virsa. Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings. ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
"pendu virsa" "punjabi virsa" virsa punjab pind "punjabi culture" desi talk khet fields gallan blog "pindan wale" song punjabi india mansa local "punjabi natak" "punjabi serial" "new punjabi movie 2021" "new punjabi video" mansa bappiana sukhpal jassa